ਦਫਤਰ ਸੀਨੀਅਰ ਮੈਡੀਕਲ ਅਫਸਰ, ਇੰ: ਸੀ.ਐਚ.ਸੀ. ਅਮਰਗੜ੍ਹ
ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨਕਮਿਊਨਿਟੀ ਹੈਲਥ ਸੈਂਟਰ, ਅਮਰਗੜ੍ਹ-148022 ਈ-ਮੇਲ: smoamargarh@gmail.com, ਫੋਨ : 01675284653
Website: http://pbhealth.gov.in/
ਬਲਾਕ ਸੀ.ਐਚ.ਸੀ. ਅਮਰਗੜ੍ਹ ਦਾ ਮੁੱਖ ਮੰਤਵ ਆਮ ਲੋਕਾਂ ਨੂੰ ਸਬ-ਡਵੀਜਨਲ ਹਸਪਤਾਲਾਂ ਅਤੇ ਜ਼ਿਲ੍ਹਾ ਹਸਪਤਾਲਾਂ ਵਿੱਚ ਭੀੜ-ਭੜੱਕੇ ਤੋਂ ਬਚਾ ਕੇ ਉਹਨਾਂ ਤੱਕ ਮੁਢਲੀਆਂ ਸਿਹਤ ਸਹੂਲਤਾਂ ਪਹੁੰਚਾਉਣ ਦਾ ਹੈ ।